Find the Best ਮਝੈਲ Shayari, Status, Quotes from top creators only on Nojoto App. Also find trending photos & videos about
Harsimran Singh Maan
ਬੋਲ ਤੇਰੇ ਅੱਜ ਵੀ ਮੈਨੂੰ ਸੋਣ ਨੀ ਦਿੰਦੇ ਤੇਰੇ ਤੋਂ ਇਲਾਵਾ ਮੈਨੂੰ ਹੋਰ ਕਿਸੇ ਦਾ ਹੋਣ ਨੀ ਦਿੰਦੇ, ਕੋਸ਼ਿਸ਼ ਹਰ ਵਖਤ ਇਹੀ ਕਰਦਾ ਕੇ ਤੈਨੂੰ ਭੁੱਲ ਜਾਵਾਂ ਪਰ ਮਾਨਾਂ ਇਹ ਆ ਕੇ ਮੇਰੀ ਸੋਚ ਵਿਚੋਂ ਤੈਨੂੰ ਭੁਲਾਉਣ ਨੀ ਦਿੰਦੇ...!!! #ਮਝੈਲ #PB_02 #MANAWALA🚜 #HS_MAAN✍️ #WMK🙏
Harsimran Singh Maan
ਆਪਣੀ ਮਾਂ ਦੇ ਵਿੱਚ ਰੱਬ ਦੀ ਛਵੀ ਵੇਖੀ ਮੈਂ,🙏 ਮੈਨੂੰ ਦੁਨੀਆਂ ਦੀ ਹਰ ਖੁਸ਼ੀ ਦੇ ਕੇ😃 ਇਕੱਲਿਆਂ ਬਹਿ ਰੌਦੀ ਵੀ ਵੇਖੀ ਮੈਂ,😢 ਇਕੱਲੇ ਨੂੰ ਭਾਵੇਂ ਲਾਫੜ ਵੀ ਜੜ੍ਹ ਦਿੰਦੀ,👋 ਪਰ ਦੁਨੀਆਂ ਮੂਹਰੇ ਮੇਰੀ ਗਲਤੀ ਲਕਾਉਦੀ ਵੇਖੀ ਮੈਂ,💁 ਸੁਣ ਮਾਨ ਮਾਨਾਂਵਾਲਿਆ ਤੂੰ ਪੁੱਤ ਦਾ ਫਰਜ ਨਾ ਨਿਭਾ ਸਕਿਆ👎 ਪਰ ਉਹ ਫਿਰ ਵੀ ਤੇਰੇ ਹਰ ਪੱਖ 'ਚ ਖਲਾਉਦੀ ਵੇਖੀ ਮੈਂ..!!🥺😍 Apni Maa De Vich Rabb Di Shavi Vekhi Mai'n,🙏 Menu Duniya'n Di Hr Khushi Deke😃 ikkalya'n Beh Rondi Vekhi Mai'n,😢 Ikkalya'n Nu Bhawe'n Laafad V Jarh Dindi👋 Pr Duniya'n Muhre Meri Galti Lukondi Vekhi Mai'n🤫 Sunn Maan Manawaleya Tu Putt Da Farz Naa Nibha Sakya👎 Pr Uh Fir V Tere Hr Pakh Ch Khalondi Vekhi Mai'n🥺😍
Apni Maa De Vich Rabb Di Shavi Vekhi Mai'n,🙏 Menu Duniya'n Di Hr Khushi Deke😃 ikkalya'n Beh Rondi Vekhi Mai'n,😢 Ikkalya'n Nu Bhawe'n Laafad V Jarh Dindi👋 Pr Duniya'n Muhre Meri Galti Lukondi Vekhi Mai'n🤫 Sunn Maan Manawaleya Tu Putt Da Farz Naa Nibha Sakya👎 Pr Uh Fir V Tere Hr Pakh Ch Khalondi Vekhi Mai'n🥺😍 #Quote #ਮਾਂ #wmk🙏 #ਮਝੈਲ #PB_02 #MANAWALA🚜 #ਪੰਜ_ਆਬ #HS_MAAN✍️
read moreHarsimran Singh Maan
#Motivation ਜੇ ਰੱਬ ਤੋਂ ਉਹਦਾ ਸਾਥ ਮੰਗਿਆ ਉਹ ਨਾ ਮਿਲਿਆ❌ ਹੁਣ ਰੱਬ ਤੋਂ ਮੌਤ ਮੰਗੀ ਪਰ ਇਹ ਵੀ ਚੰਦਰੀ ਨਾ ਮਿਲਦੀ ਏ,😣 ਕੱਲੇ ਜੇ ਰਹਿ ਗਏ ਅਾਂ, ਥੱਕ ਕੇ ਜੇ ਬਹਿ ਗਏ ਆਂ🙄 ਕੋਈ ਨਾ ਸੁਣਦਾ ਗੱਲ ਮੇਰੇ ਦਿਲ ਦੀ ਏ,💔 ਕਿਸੇ ਨੂੰ ਕੋਸ ਵੀ ਨਾ ਸਕਦੇ, ਕਰ ਕੋਈ ਰੋਸ ਵੀ ਨਾ ਸਕਦੇ💥 ਇਹ ਮਿਲੀ ਸਜ਼ਾ ਮੈਨੂੰ ਮੇਰੀ ਹੀ ਦਿੱਤੀ ਢਿੱਲ ਦੀ ਏ,🙁 ਕਹਿੰਦੇ ਉਹਦੇ ਦਰ ਤੋਂ ਮੰਗਿਆਂ ਸਭ ਕੁੱਝ ਮਿੱਲਦਾ🥺 ਮਾਨਾਂ ਹੁਣ ਤੂੰ ਹੀ ਦੱਸ ਮੇਰੀ ਹਨੇਰੀ ਜ਼ਿੰਦਗੀ ਵਿੱਚ ਫਿਰ ਕੋਈ ਕਿਰਨ ਰੌਸ਼ਨੀ ਦੀ ਕਿਉਂ ਨਾ ਖਿਲਦੀ ਏ...।।।🌅 #ਪੰਜ_ਆਬ #ਮਝੈਲ #PB_02 #MANAWALA🚜 #HS_MAAN✍️ #WMK🙏
#ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏 #Motivation #wmk🙏
read moreHarsimran Singh Maan
ਮੈਂ ਮਿੱਟੀ ਤੋਂ ਜੰਮਿਆਂ ਮੇਰਾ ਅੰਤ ਵੀ ਮਿੱਟੀ ਹੋਣਾ ਏਂ,💀 ਤੇਰਾ ਇੱਥੇ ਕੁੱਝ ਨਾ ਬੰਦਿਆਂ ਫਿਰ ਦੱਸ ਕਿਹੜੀ ਗੱਲ ਦਾ ਤੈਨੂੰ ਰੋਣਾ ਏਂ,🤷 ਆਪਣੇ ਆਪ ਤੋਂ ਬਾਹਰ ਵੇਖ ਤੂੰ ਆ ਕੇ ਇਹ ਜੱਗ ਕਿੰਨਾ ਈਂ ਸੋਹਣਾ ਏਂ,😍 ਜੇ ਤੂੰ ਅਸਲ ਖੁਸ਼ੀ ਏਂ ਚਾਹੁੰਦਾ ਕਿਸੇ ਲਈ ਨੇਕੀ ਕਰਕੇ ਵੇਖ👍 ਉਂਝ ਇੱਥੇ ਆਪਣੇ ਲਈ ਹਰ ਕੋਈ ਚਾਹੁੰਦਾ ਜਿਊਣਾ ਏਂ,😑 ਮਾਨਾਂ ਜੋ ਕਿਸੇ ਦਾ ਮਾੜਾ ਸੋਚੇ👎 ਮਰਨੇਂ ਤੋਂ ਮਗਰੋਂ ਉਨੂੰ ਸਿਰਫ ਨਰਕ ਹੀ ਥਿਆਉਣਾ ਏਂ...।।।🙏 #Nojotoਪੰਜਾਬੀ 🤞 #ਪੰਜ_ਆਬ #ਮਝੈਲ #PB_02 #MANAWALA🚜 #HS_MAAN✍️ #WMK🙏
ਪੰਜਾਬੀ 🤞 #ਪੰਜ_ਆਬ #ਮਝੈਲ #PB_02 MANAWALA🚜 HS_MAAN✍️ WMK🙏 #nojotoਪੰਜਾਬੀ #wmk🙏
read moreHarsimran Singh Maan
ਮੰਜੇ ਦੀ ਬਾਹੀ ਟੁੱਟਣ ਨਾਲ ਉਹ ਉੱਧਰ ਨੂੰ ਨਿਵਾਣਾਂ ਹੋ ਜਾਂਦਾ,👎 ਪਰ ਜ਼ਿੰਦਗੀ ਦੇ ਮਸਲੇ ਵਿੱਚ ਬੰਦਾ ਠੋਕਰ ਖਾਣ ਮਗਰੋਂ ਹੋਰ ਸਿਆਣਾ ਹੋ ਜਾਂਦਾ,😑 ਜਵਾਨੀ ਢਲਣ ਮਗਰੋਂ ਬੁਢਾਪੇ ਵਿੱਚ ਬੰਦਾ ਮੱਤ ਦਾ ਫਿਰ ਤੋਂ ਨਿਆਣਾ ਹੋ ਜਾਂਦਾ,👶 ਘਰ ਦੇ ਵਿੱਚੋਂ ਕੱਢ ਬਾਹਰ ਸੁੱਟਦੇ ਜਿਹੜਾ ਸੰਦ ਪੁਰਾਣਾ ਹੋ ਜਾਂਦਾ,😶 ਇੱਸੇ ਤਰਾਂ ਜੇਕਰ ਕੋਈ ਦਿਲ ਤੋਂ ਲਹਿਜੇ ਮਾਨਾਂ ਫਿਰ ਉਹ ਫਲਾਣਾ ਹੋ ਜਾਂਦਾ...।।।🤤 #ਪੰਜ_ਆਬ #ਮਝੈਲ #PB_02 #MANAWALA 🚜#HS_MAAN✍️ #WMK🙏
Harsimran Singh Maan
ਉਹ ਯਾਰੀਆਂ 'ਚ ਕੱਚੇ ਜੋ ਨੇ ਆਸ਼ਕ ਰੰਨਾਂ ਦੇ ਮੂੰਹ ਦੇ ਮਿੱਠੇ ਤੇ ਪਿੱਠ ਪਿੱਛੇ ਸਕੀਮਾਂ ਘੜ੍ਹਦੇ,🤞 ਅਸਲ ਤਾਂ ਜੁੱਟ ਉਹ ਅਖਵਾਵੇ ਜਿਹੜਾ ਅੱਖਾਂ ਤੋਂ ਈ ਯਾਰ ਦੇ ਦਿਲ ਦਾ ਹਾਲ ਪੜ੍ਹਜੇ,💞 ਉਂਝ ਹੱਕ ਤਾਂ ਜਤਾਉਣ ਨੂੰ ਕਈ ਫਿਰਦੇ ਪਰ ਗੱਲ ਜੀ ਤਾਂ ਬਣੇ ਜੇ ਰੂਹ ਦੇ ਉੱਤੇ ਸੱਜਣ ਦਾ ਨਾਂ ਮੜ੍ਹਜੇ,😍 ਉੱਪਰ ਚੁੱਕਣ ਵਾਲੇ ਘੱਟ ਤੇ ਲਾਹੁਣ ਵਾਲੇ ਜ਼ਿਆਦਾ ਟੱਕਰੇ👎 ਓਏ ਪਰ ਜੱਟ ਦਾ ਹੌਂਸਲਾ ਈ ਦੂਣਾ ਹੋਜੇ ਜਿੱਥੇ ਨਾਲ ਮਾਨ ਦੇ ਬੋਪਾਰਾਏ ਵਰਗਾ ਸਰਦਾਰ ਖੜ੍ਹਜੇ,👬 #YAARI🤝 #ਮਝੈਲ #PB_02 #MANAWALA #HS_MAAN✍ #WMK🙏
Harsimran Singh Maan
Miss You Quotes दिल में उतर गई तस्वीर उसकी❤️ कोशिश तो बहुत की लेकिन उसको भुला ना सके,😖 उसे अपना बनाने के लिए खुद को ही खो बैठे🙄 पर उसको फिर भी हम पा ना सके,🥺 मेरी खुशी ही उसको हस्ते हुए देखने में थी😃 मगर हम तो उसके जाने के बाद कभी मुस्करा भी ना सके,🙁 अभी भी दुआ है उस भगवान के आगे हमेशा वो हस्ती रहे😇 चाहत तो मेरी आज भी उतनी ही है😍 मगर Maana कोई गिला भी नहीं😶 अगर हम उसको हिस्सा पूरी ज़िन्दगी का बना ना सके...।।।😊 #ਮਝੈਲ #PB_02 #MANAWALA🚜 #HS_MAAN✍ #WMK🙏
Harsimran Singh Maan
ਤੇਰੇ ਨਾਲ ਪੈਂਡੇ ਤਹਿ ਕਰਦੇ - ਕਰਦੇ ਘੋੜੀ ਇਸ਼ਕੇ ਦੀ ਮੈਂ ਸਵਾਰ ਹੋ ਗਿਆ ਤੇਰੇ ਨਾਲ ਹੱਸਦੇ - ਹੱਸਦੇ ਪਤਾ ਈ ਨਾ ਲੱਗਿਆ ਕਦ ਪਿਆਰ ਹੋ ਗਿਆ, ਪਹਿਲਾਂ ਦੋਹੇਂ ਇੱਕ ਦੂਜੇ ਤੋਂ ਸੰਗਦੇ ਰਹੇ ਫਿਰ ਹੌਲੀ - ਹੌਲੀ ਆਪੇ ਈ ਗੱਲੀਂ ਬਾਤੀਂ ਇਜ਼ਹਾਰ ਹੋ ਗਿਆ, ਪਤਾ ਨੀ ਫਿਰ ਕਿਹਦੀ ਚੁੱਕ ਵਿੱਚ ਆ ਗਈ ਹੀਰੀਏ ਜਿਹਦੇ ਕਰਕੇ ਸਾਡੇ ਦੋਹਾਂ ਦੇ ਦਿਲਾਂ 'ਚ ਤਕਰਾਰ ਹੋ ਗਿਆ, ਤੂੰ ਤਾਂ ਨਵਿਆਂ ਸੰਗ ਜੁੜ ਗਈ, ਪੈਰ ਪਛਾਂ ਕਰ ਮੁੱੜ ਗਈ ਤੇਰੇ ਲਈ ਬੇਗਾਨਾਂ ਹੁਣ ਮਾਨਾਂਵਾਲਾ ਸਰਦਾਰ ਹੋ ਗਿਆ, ਤੇਰੇ ਛੱਡ ਜਾਣ ਮਗਰੋਂ ਅੱਖ ਮੇਰੀ ਪਾਰਖੂ ਹੋਣ ਕਰਕੇ ਹਰ ਇੱਕ ਨੂੰ ਪਰਖਦਾ - ਪਰਖਦਾ ਹੁਣ ਕੱਲਾ ਜਿਹਾ ਯਾਰ ਹੋ ਗਿਆ...!!! #ਮਝੈਲ #PB_02 #MANAWALA🚜 #HS_MAAN✍ #WMK🙏
Harsimran Singh Maan
ਜਿਓਂ ਪਾਣੀ ਬਿਨ ਮੱਛਲੀ ਤੜਫ਼ੇ ਉੰਝ ਹੀ ਤੜਫੇ ਮੇਰਾ ਦਿਲ ਕੁੜੇ,💔 ਵੇਖੀ ਇੱਕ ਦਿਨ ਐਸਾ ਆਉਣਾ ਸੋਹਣੀਏਂ ਮੈਂ ਇੰਨੀ ਦੂਰ ਚਲੇ ਜਾਣਾ ਫਿਰ ਸਕਣਾ ਨੀ ਕਦੇ ਵੀ ਤੈਨੂੰ ਮਿਲ ਕੁੜੇ,👤 ਤੇਰੇ ਬਿਨ ਜ਼ਿੰਦਗੀ ਜੇਲ ਜਿਹੀ ਲੱਗਦੀ ਜਿੱਥੇ ਜ਼ਮਾਨਤ ਵੀ ਨਾ ਸੱਕਦੀ ਕਦੇ ਮਿਲ ਕੁੜੇ,🙇 ਇਸ ਮਾਨ ਮਰਜਾਣੇ ਦੇ ਹਾਸਿਆਂ ਨੂੰ ਕੈਸਾ ਜਿੰਦਰਾ ਜਿਆ ਲਾ ਗਈ ਦਿਲ ਦੇ ਜ਼ਖਮਾਂ ਨੂੰ ਹੋਰ ਗਹਿਰਾ ਜਿਆ ਕਰ ਗਈ ਕੀ ਸਕਣਾ ਸੀ ਤੂੰ ਇੰਨਾ ਨੂੰ ਸਿੱਲ ਕੁੜੇ...!!!😣 #ਮਝੈਲ #PB_02 #MANAWALA🚜 #HS_MAAN✍ #WMK🙏
Harsimran Singh Maan
ਕਦੇ ਕਹਿੰਦੀ ਹੁੰਦੀ ਸੀ ਨਹੀਂ ਤੇਰੇ ਬਿਨ ਲੱਗਦਾ ਜੀਅ ਮੇਰਾ ਤੂੰ ਮੇਰੇ ਨਾਲ ਰਾਤ ਭਰ ਗੱਲਾਂ ਕਰ ਵੇ,🌜 ਹੁਣ ਗੈਰਾਂ ਨਾਲ ਹੱਸਦੀ ਫਿਰਦੀ ਏ ਕਹਿੰਦੀ ਜਾ ਤੇਰੇ ਬਿਨ ਹੁਣ ਜਾਂਦਾ ਮੇਰਾ ਸਰ ਵੇ,💁 ਮੈਨੂੰ ਤੇਰਾ ਕੋਈ ਹਰਕ ਨੀ ਹੈਗਾ ਤੇ ਨਾਂ ਹੀ ਮਾਨਾਂ ਤੇਰਾ ਕੋਈ ਡਰ ਵੇ,🙅 ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ🤷 ਤੇਰਾ ਹੁਣ ਮੈਨੂੰ ਫੋਨ ਜਾਂ ਮੈਸੇਜ ਨਾ ਆਵੇ ਮੇਰੇ ਵੱਲੋਂ ਤੂੰ ਜੀਅ ਤੇ ਭਾਵੇਂ ਜਾ ਤੂੰ ਮਰ ਵੇ...!!! 🤤 #ਮਝੈਲ #PB_02 #MANAWALA🚜 #HS_MAAN✍ #WMK🙏