Nojoto: Largest Storytelling Platform

Best ਸੁੱਖ Shayari, Status, Quotes, Stories

Find the Best ਸੁੱਖ Shayari, Status, Quotes from top creators only on Nojoto App. Also find trending photos & videos about

  • 10 Followers
  • 11 Stories

ਗੁਰਜੀਤ ਕੌਰ

#duniya #ਸੁੱਖ #ਦੁੱਖ_ਸੁੱਖ #ਜੀਵਨ

read more

ਗੁਰਜੀਤ ਕੌਰ

#ਸੂਰਜ#ਸੁੱਖ #ਦੁੱਖੀ_ਦਿਲ #ਸਮਾਜ

read more

Sukh ਰਾਠੋਰ

#ਸੁੱਖ #ਰਾਠੋਰ Kanika Girdhari Aadarsha singh Mamta Ravneet kaur Jyoti Shaw

read more
ਤਕਲੀਫ ਮੇਰਾ ਦਰਦ ਮੇਰੀ ਪੀੜ,

ਤੇਰਾ ਮਹਿਸੂਸ ਨਾ ਕਰਨਾ,

ਸੱਚੀ ਬਹੁਤ ਤਕਲੀਫ ਦਿੰਦਾ...

ਯੂਟਿਉਬ/ਸੁੱਖ ਰਾਠੋਰ #ਸੁੱਖ #ਰਾਠੋਰ

Kanika Girdhari Aadarsha singh Mamta Ravneet kaur Jyoti Shaw

सिंह

nojoto

read more
ਕਿ ਮੰਗੀਏ ਉਸ ਰੱਬ ਤੋ ਜੋਂ ਤੂੰ ਦੇਣਾ ਉਹ ਸੁੱਖ ਹੈ ਜੋਂ ਮੈ ਦੇਣਾ ਉਹ ਦੁੱਖ ਹੈ
ਮੈ ਸੁੱਖ ਲੈਕੇ ਵੀ ਬੋਲ ਦੀਆ ਤੂੰ ਦੁੱਖ ਲੈਕੇ ਵੀ ਬੋਲੇ ਨਾ 
ਮੈ ਬੁਰਾ ਭੱਲਾ ਤੇਨੂੰ ਬੋਲ ਦੀਆ ਤੁ ਫੇਰ ਵੀ ਮੈਨੂੰ ਰੋਲੇ ਨਾ
ਇੰਨੀ ਕੂ ਮੇਹਰ ਕਰੀ ਮੇਰੇ ਤੇ ਇਹ ਦਿਲ ਕਦੇ ਵੀ ਡੋਲੇ ਲਾ ਤੂੰ ਲੱਖ ਵਾਰੀ ਮੈਨੂੰ ਰੋਲ ਦੇ 
ਹੋਰ ਕੋਈ ਮੈਨੂੰ  ਰੋਲੇ ਨਾ ਇਹ ਦਿਲ ਚੰਦਰਾ ਕਦੇ ਡੋਲੇ ਨਾ
ਸੁੱਖਦੇਵ ਸਿੰਘ
ਮੈ ਮੂਰਖ #nojoto

Deep Sandhu

kaur jot Harman Maan Ravneet kaur #SUMAN# Jagraj Sandhu #ਸੁੱਖ #ਮੰਗਦਾ #ਜਦ #ਹੱਸਾਂ #ਰੋਣ

read more
#ਹੱਸਾਂ ਤਾਂ ਬੱਸ ਨਾਲ 💑 ਤੇਰੇ,,, 
ਜੇ ਰੋਵਾਂ ਤਾਂ #ਰੋਣ ਦੀ ਵਜ਼੍ਹਾ ਤੂੰ ਹੀ ਰਹੇ ..!!
ਬਸ ਏਹੀ #ਮੰਗਦਾ ਹਾਂ ਰੱਬ ਕੋਲੋਂ,,, 
#ਜਦ ਤੱਕ ਜਿੰਦਾ ਹਾਂ 👉
 #ਸੁੱਖ ਜਿਊਂਣ ਦੀ ਵਜ਼੍ਹਾ ਤੂੰ ਹੀ ਰਹੇ .
                                          ਤੇਰਾ ਦੀਪ ਸੰਧੂ kaur jot Harman Maan Ravneet kaur #suman# Jagraj Sandhu

Romi Dairy Farm Kundal

read more
ਕੋਈ ਸੁੱਖ ਕਮਲੀਏ ਸੁੱਖ ਐਸੀ
ਮੈਂ ਸਦਾ ਦੀ ਨੀਂਦਰ ਸੋਂ ਜਾਵਾਂ

ਜਗਤਾਰ ਜਖੇਪਲ

ਜਿੱਤ ਹਾਰ Reyaz Ahmad #ਵਯੰਗ

read more
ਔਖਾ ਵੇਲਾ ਸਾਨੂੰ ਰਾਈ ਦਾ ਪਹਾੜ ਲੱਗਦਾ 

ਸੁੱਖ ਪਹਾੜ ਨੂੰ ਵੀ ਰਾਈ ਤਕਾਉਦੇ ਨੇ ।

ਜਿੰਦਗੀ ਖੇਡ ਹੀ ਸੁੱਖ ਤੇ ਦੁੱਖ ਦਾ 

ਜੋ ਸਾਡੀ ਜਿੱਤ ਹਾਰ ਦਾ  ਸੰਵਾਦ  ਰਚਾਉਂਦੇ ਨੇ ।
      










           
                           ✍ ਮੰਡੇਰ ਜਖੇਪਲੀਆ ਜਿੱਤ ਹਾਰ  Reyaz Ahmad

Manpreet Singh Dhillon

Happy Father's Day🙏 #FathersDay

read more
ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਏ ਖੜ੍ਹਦਾ....ਰਹੇ ਮੇਰੇ ਤੇ ਪੜਸ਼ਾਮਾ ਬਣਕੇ ਜਿਊ ਹੁੰਦਾ ਏ ਸੂਰਜ ਚੜ੍ਹਦਾ...
ਸੁੱਖ ਮੈਂਨੂੰ ਤੂੰ ਹੈ ਦਿੰਦਾ ਦੁੱਖ ਅਪਣੇ ਲਕੋਦਾ...ਦੁੱਖਾਂ ਨਾਲ ਲੜ ਦੁੱਖ ਦੂਰ ਹੈ ਭਜਾਉਦਾ....
ਤੂੰ ਮੈਂਨੂੰ ਰੱਬ ਵਰਗਾ ਲੱਗਦਾ ਏ... ਤੂੰ ਭੇਤੀ ਮੇਰੀ ਰਗ ਰਗ ਦਾ ਏ...
ਤੂੰ ਮਿਹਨਤ ਕਰਦਾ ਏ... ਮੇਰੀਆਂ ਫ਼ੀਸਾਂ ਭਰਦਾ ਏ...
ਜਦੋ ਤੂੰ ਹੋਵੇ ਦੂਰ ਕਿਤੇ... ਏਹ ਦਿਲ ਤੈਂਨੂੰ ਚੇਤੇ ਕਰਦਾ ਏ।

‌🖋️ ਮਨਪ੍ਰੀਤ ਸਿੰਘ ਢਿੱਲੋਂ Happy Father's Day🙏

Harpreet Sidhu

S12👊🏀 #wrost

read more
ਰੱਬ ਨੂੰ ਕਿਹਾ, ਮੇਰੀ ਕੋਈ 
ਸਹੇਲੀ ਕਿਓ ਨਈ
ਆ .
ਰੱਬ ਕਹਿੰਦਾ ਤੇਰੀ ਜਿੰਦਗੀ 
ਚ ਸੁੱਖ ਹੀ ਸੁੱਖ ਲਿਖੇ
ਨੇ .
#wrost munda S#12👊🏀

OHi Chahal

ਆਪਣੇ ਹਿੱਸੇ ਦੇ ਦੁੱਖ ਆਪ ਰੱਖੇ ਮੈ ਵੰਡੇ ਨੀ ਉਹਨੂੰ ...

read more
ਮੈ ਜਿੰਨੇ ਵੰਡੇ ਸੁੱਖ ਵੰਡੇ 
             ਕਦੇ ਵੰਡਿਆਂ ਤੇਰਾ ਨਾਂ ਦੁੱਖ ਨਹੀ 
  ਤੂੰ ਲਾਲਚ ਮੇਰਾ ਕੀਤਾ ਏ
 ਮੈ ਰੱਖੀ ਕੋਈ ਭੁੱਖ ਨਹੀ 
                        ਛਾਵਾਂ ਪਿਆਰ ਇਸ਼ਕ ਦੀਆਂ ਆਉਣਗੀਆਂ
     ਕੋਈ ਧੁੱਪਾਂ ਵਾਲਾ ਰੁੱਖ ਨਹੀ 
        ਸਦਾ ਦਿਲ ਨਾਂ ਲਾ ਕੇ ਰੱਖੂਗਾਂ 
  ਹੁੰਦਾ ਤੈਥੌ ਬੇਮੁੱਖ ਨਹੀ     
   ਤੈਨੂੰ ਆਣ ਖੁਸ਼ੀ ਮੈ ਵੰਡੂਗਾ 
              ਚਹਿਲ ਬਣਿਆ ਉਦਾਸੀ ਮੁੱਖ ਨਹੀ 
       ਤੈਨੂੰ ਪੀੜਾਂ ਵਿੱਚ ਮੈ ਛੱਡਦਾ ਨੀ
         ਤੂੰ ਮੰਗਦਾ ਸਦਾ ਇੱਕਮੁੱਠ ਰਹੀ 
       ਮੈ ਜਿੰਨੇ ਵੰਡੇ ਸੁੱਖ ਵੰਡੇ          
           ਕਦੇ ਵੰਡਿਆ ਤੇਰੇ ਨਾਂ ਦੁੱਖ ਨਹੀ 
 ਅਮਨ ਚਹਿਲ ਆਪਣੇ ਹਿੱਸੇ ਦੇ ਦੁੱਖ ਆਪ ਰੱਖੇ ਮੈ ਵੰਡੇ ਨੀ ਉਹਨੂੰ ...
loader
Home
Explore
Events
Notification
Profile