Nojoto: Largest Storytelling Platform

Best ਪੁੱਤ Shayari, Status, Quotes, Stories

Find the Best ਪੁੱਤ Shayari, Status, Quotes from top creators only on Nojoto App. Also find trending photos & videos about ਪੁੱਤਰ ਮਿੱਠੜੇ ਮੇਵੇ song download, ਪੁੱਤਰ ਮਿੱਠੜੇ ਮੇਵੇ, ਪੁੱਤਰ ਮਿੱਠੜੇ ਮੇਵੇ ਗੀਤ, ਪੁੱਤਰ ਸਟੇਟਸ, ਪੁੱਤਰ ਦਾ ਲਿੰਗ ਬਦਲੋ,

  • 32 Followers
  • 43 Stories

Harpal bhullar

Take my hand and Na ਹੁੰਦਾ #Show Off
Gall #Simple g ਕਰਦਾ
ਮਾਪਿਆਂ da Sau #ਪੁੱਤ
Tere ਉੱਤੇ ਬੜਾ ਮਰਦਾ...
.....✍Harpal bhullar
 

Navjot Singh

Ishu Priya ÄŘTIFIÇEŘ Dilip Makwana HøT_Bõy_Øm Navneet Sarada Ujjwal Kalia #ਕਵਿਤਾ

read more
ਦੇਸੀ ਜਹੇ ਜੱਟ ਨੂੰ yankan ਜਹੀ ਕਹਿੰਦੀ-

ਦਿਲ ਦਾ ਕੋਰਾ ਤੂੰ ਲਗਦਾ cute ਵੇ
ਸੱਚੀ ਮੁੱਚੀ ਜਾਨ ਮੇਰੀ ਕੱਢ ਲੈਂਦਾ ਵੇ
ਲਾਉਂਦਾ ਕੀਓ ਨੀ ਪ੍ਰੀਤਾਂ ਮੇਰੇ ਨਾਲ ਵੇ
ਕਿਹੜੀਆਂ ਜੋ ਗੱਲਾਂ ਦਿਲ ਵਿਚ ਦੱਬਿਆ ਵੇ।

ਅੱਗੋਂ ਮੁੰਡਾ ਕੀ ਕਹਿੰਦਾ-

ਦੇਸੀ ਜਿਹਾ ਸਾਊ ਜਿਹਾ ਪੁੱਤ ਨੀ ਮੈਂ ਮਾਪਿਆਂ ਦਾ
ਚਾਹੁੰਦਾ ਨੀ ਮੈਂ ਰੁਲਜੇ ਜਵਾਨੀ ਤੇਰੀ ਅੱਲ੍ਹੜੇ
ਸਾਡੇ 6 ਤੋਂ ਲੈਕੇ 9 ਤਕ ਪੱਕ ਦੀਆਂ ਰੋਟੀਆਂ ਜਦੋ ਚਲਦਾ ਹੈ season ਨੀ ਕੰਮ ਦਾ
ਨੀ ਤੂੰ ਤਾ ਮੀਡਿਆ ਤੇ update ਰਹਿੰਦੀ ਹਰ ਵੇਲ਼ੇ ਨੀ
ਫੇਰ ਚੇਤਾ ਨਹਿਯੋ ਆਉਣਾ ਤੈਨੂੰ ਪਾਉਣੇ # ਟੈਗਾਂ ਦਾ।
ਦੇਸੀ ਜਿਹਾ ਸਾਊ ਜਿਹਾ ਪੁੱਤ ਨੀ ਮੈਂ ਮਾਪਿਆਂ ਦਾ Ishu Priya ÄŘTIFIÇEŘ  Dilip Makwana HøT_Bõy_Øm Navneet Sarada Ujjwal Kalia

ਲਿਖਾਰੀ ਸੱਚ ਦੇ

read more
ਇੱਕ   ਕਹਾਵਤ   ਆ    ਪੁੱਤ   ਵੰਡਾਉਣ   ਜਮੀਨਾਂ
ਤੇ   ਕਿੰਹਦੇ   ਧੀਆਂ   ਤਾਂ   ਦੁਖ   ਵੰਡਾਉਦੀਆਂ   ਨੇ
ਪਰ   ਪੁੱਤ   ਵੀ   ਉਦੋਂ  ਹੀ  ਜਮੀਨਾ  ਵੰਡਾਉਂਦੇ   ਨੇ
ਜਦੋਂ   ਨੂੰਹਾਂ   ਪੈਰ   ਘਰਾਂ   ਵਿੱਚ   ਪਾਉਂਦੀਆਂ   ਨੇ 
ਏਹ   ਰਾਤਾ   ਨੂੰ   ਬੈਠ  ਕੋਲ   ਲਾਉਣ  ਲੂੱਤੀਆਂ   ਜੀ
ਤੇ  ਸਕੇ  ਪੁੱਤਾਂ   ਨੂੰ  ਮਾਂਵਾਂ  ਤੋਂ  ਅੱਡ  ਕਰਾਉਂਦੀਆਂ  ਨੇ
ਭਾਈ  ਨਾਲ  ਹੁੰਦਾ  ਨੌਂਹ   ਮਾਸ    ਦਾ   ਰਿਸਤਾ   ਜੀ
ਉਹਨੂੰ   ਸ਼ਰੀਕ   ਵੀ   ਏਹੀ  ਆਕੇ  ਬਣਾਉਦੀਆ    ਨੇ
ਸਕੇ   ਪਿਉ   ਦਾ   ਮੰਜਾ  ਵੀ   ਏਹ   ਸੱਜਣਾ ਓਏ
ਚੱਕ ਕੇ   ਬਾਹਰਲੇ   ਘਰੇ   ਵੀ  ਏਹੀ   ਡਹਾਉਦੀਆ   ਨੇ
ਮੰਨ   ਲੈਨੇ ਆ   ਇਹ   ਮਾ   ਪਿਉ   ਦੀ   ਕਰਨ   ਪੂਜਾ
ਪਰ  ਸੌਹਰੇ  ਘਰ  ਤਾਂ  ਆਕੇ  ਇਹ  ਰੰਗ  ਵਟਾਉਦੀਆ ਨੇ

Arry

#dildigal9

read more
9. ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
ਜੇ ਕਰਨ ਮਾਪੇ ਬੇਇਨਸਾਫ਼ੀ ਤਾਂ ਕਿੰਨੀ ਕੁ ਜਰੀਏ।
ਜਿਹੜਾ ਮਨ ਨੂੰ ਦਵੇ ਸਕੂਨ।
ਕਿਹੜਾ ਕਲਾਮ ਪੜੀਏ।
ਪੁੱਤ ਪੁੱਤ ਤੇ ਮਾਪੇ ਕੁਮਾਪੇ ਬਣ ਜਾਣ।
ਕਿ ਉਹਨਾਂ ਨਾਲ ਲੜੀਏ?
ਜਿੰਦਗੀ ਔਖੀ ਕਰ ਦੇਣ ਜੇ ,ਹੰਜੂਆ ਦਾ ਘੁਟ ਕਿੰਨਾ ਭਰੀਏ ।
ਜਿੰਦੜੀ ਤੁਹੀ ਦਸ।
ਕਿਥੇ ਜੀਏ ਤੇ ਕਿਥੇ ਮਰੀਏ।
ਮੌਤ ਵਾਂਗ ਜ਼ਿੰਦਗੀ ਕਰ ਦਿੱਤੀ।
ਤੂੰ ਹਾਲੇ ਵੀ ਜੀਣ ਤੇ ਅੜੀ ਏ।
ਜੇ ਦਫਨਾਨ ਵਾਲੇ ਹੋਣ ਆਪਣੇ।
ਜਿੰਦੜੀ ਤੂੰ ਹੀ ਦੱਸ ਹੁਣ ਕੀ ਕਰੀਏ।
😞@rry #dildigal9

ਬਰਾੜ ਸਿਮਰਨ

ਓ ਬੇਬੇ ਨਿੱਤ ਅਰਦਾਸਾਂ ਕਰਦੀ ਐ,ਕਿ ਪੁੱਤ ਮੇਰਾ ਇੱਕ ਅਫ਼ਸਰ ਬਣਜੂਗਾ।
ਉਹ ਕੀ ਜਾਣੇ ਮਿੱਤਰਾ,ਕਿ ਪੁੱਤ ਤਾਂ ਬਣ ਕੇ ਰਾਂਝਾ ਖੜਜੂਗਾ।
ਬੇਬੇ ਦੀਆਂ ਅਸੀਸਾਂ 'ਤੇ,ਰੱਬ ਵੀ ਸੀਸ ਝੁਕਾਉਂਦਾ ਏ।
ਪਰ ਇਸ ਕਲਯੁਗੀ ਪੁੱਤ ਦੇ ਕੀ ਕਹਿਣੇ,ਜੋ ਟੀਕੇ ਚਿੱਟੇ ਦੇ ਲਾਉਂਦਾ ਏ।
ਏਸ ਚਿੱਟੇ ਨੇ ਕੀਤੀ ਬਰਬਾਦੀ ਏ,ਨਾ ਹੁਣ ਕਿਸੇ ਖੇਤ 'ਚ ਆਬਾਦੀ ਏ।
ਸੂਏ ਵਾਲੀ ਮੋਟਰ 'ਤੇ,ਕਦੇ ਬਾਪੂ ਹੋਰੀਂ ਲਾਉਂਦੇ ਮੌਜ ਬਹਾਰਾਂ ਸੀ।
ਅੱਜ ਓਸੇ ਮੋਟਰ 'ਤੇ,ਲਾਉਂਦੇ ਚਿੱਟੇ ਦੇ ਟੀਕੇ ਨੇ।
ਭਾਵੇਂ ਉਮਰ 17-18 ਈ ਐ,ਪਰ ਕਰਕੇ ਨਸ਼ੇ ਪੱਤੇ,ਫੇਰ ਧਰਤੀ 'ਤੇ ਪੈਰ ਨਾ ਲਗਦੇ ਨੇ।
ਢਾਈ ਕੁ ਮਹੀਨੇ ਦੀ ਏਸ ਜ਼ਿੰਦਗੀ ਤੋਂ, ਫੇਰ ਰੱਬ ਦੇ ਘਰ ਨੂੰ ਵੀਜ਼ੇ😔 ਲਗਦੇ ਨੇ।

Arry

#dilkibaat8

read more
8. ਜਿੰਮੇਵਾਰ ਪੁੱਤ ਦੇ ਹੱਥ ਜਦੋ ਬਾਪੂ ਕਮਾਨ ਦੇਖਦਾ।
ਪੁੱਤ ਦੀ ਜਵਾਨੀ ਚ ਅਪਣੇ ਆਪ ਨੂੰ ਜਵਾਨ ਦੇਖਦਾ।
ਪੁੱਤ ਖੜ ਜਾਵੇ ਅਪਣੇ ਪੈਰਾਂ ਤੇ ਇਹ ਸੋਚਣ ਵਾਲਾ ਬਾਪੂ ਹੈ।
ਪੁੱਤ ਕੁਝ ਗ਼ਲਤ ਕਰੇ ਇਸਤੋਂ ਟੋਕਨ ਵਾਲਾ ਵੀ ਬਾਪੂ ਹੈ।
ਜੇ ਹੋਵੇ ਬਾਪੂ ਏਦਾਂ ਦਾ ਤਾਂ ਲੱਖਾਂ ਸਤਕਾਰ ਕਰੀਏ।
ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
@rry #dilkibaat8

Arry

#ਦਿਲਦੀਗੱਲ7

read more
7. ਜਵਾਨ ਪੁੱਤ ਬਾਪੂ ਦੀ ਸੱਜੀ ਬਾਂਹ ਹੁੰਦਾ।
ਫਿਕਰਾਂ ਦੀ ਪੰਡ ਵੰਡ ਸਾਂਝਾ ਸਾਹ ਹੁੰਦਾ।
ਯਾਰ ਵਰਗੇ ਬਾਪੂ ਨਾਲ ਪੁੱਤ ਨੂੰ ਵੀ ਬੜਾ ਪਿਆਰ ਹੁੰਦਾ।
ਤਰੱਕੀ ਕਰਦੇ ਪੁੱਤ ਨੂੰ ਦੇਖ ਬਾਪੂ ਵੀ ਖੁਸ਼ ਬੇਸ਼ੁਮਾਰ ਹੁੰਦਾ।
ਹੱਥ ਵੰਡਾ ਉਸ ਬਾਪੂ ਦੀ ਜਿੰਦਗੀ ਸੌਖੀ ਕਰੀਏ।
ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
@rry #ਦਿਲਦੀਗੱਲ7

Arry

#ਦਿਲਦੀਗੱਲ6

read more
6. ਪੁੱਤ ਦੇ ਵਿਦੇਸ਼ ਜਾਣ ਵੇਲੇ ਦਿਲ ਤੇ ਪੱਥਰ ਰੱਖ ਲੈਂਦੀ ਬੇਬੇ।
ਬੇਬੇ ਮੈਂ ਠੀਕ ਹਾਂ ਇਹ ਕੌੜਾ ਝੂਠ ਵੀ ਚੱਖ ਲੈਂਦੀ ਬੇਬੇ।
ਪੁੱਤ ਮੇਰੇ ਦਾ ਕੀ ਹਾਲ ਹਉ ਇਹਨਾਂ ਫਿਕਰਾਂ ਚ ਰਹਿੰਦੀ ਬੇਬੇ।
ਪੁੱਤ ਮੇਰਾ ਸਲਾਮਤ ਰਵੇ ਇਹ ਦੁਆ ਰੱਬ ਤੋਂ ਮੰਗਦੀ ਬੇਬੇ।
ਇਸ ਰੱਬ ਰੂਪੀ ਬੇਬੇ ਦਾ ਹਰ ਚਾਅ ਪੁਰਾ ਕਰੀਏ।
ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
@rry #ਦਿਲਦੀਗੱਲ6

Arry

#ਦਿਲਦੀਗੱਲ4

read more
4. ਜੇਕਰ ਹੋ ਜਾਵੇ ਕੁਝ ਪੁੱਤ ਨੁੰ ਇਹ ਬੇਬੇ ਦਾ ਹੀ ਦਿਲ ਜਾਨੇ।
ਬਾਪੂ ਤੋਂ ਲੁਕੋ ਪੈਸੇ ਜੋੜੇ ਤਾਂਕਿ ਪੁੱਤ ਮੇਰਾ ਮੌਜਾਂ ਮਾਣੇ।
ਪਰਿਵਾਰ ਪਾਲੇ ਬਾਪੂ ਅਪਣਾ ਪਸੀਨਾ ਬਾਲ ਕੇ।
ਪੁੱਤ ਨੂੰ ਮੌਜ ਕਰਾਵੇ ਆਪਣੀ ਜਵਾਨੀ ਗਾਲ ਕੇ।
ਏਹੋ ਜਿਹੇ ਮਾਪੇ ਨੂੰ ਸਜਦਾ ਲੱਖ ਵਾਰ ਕਰੀਏ।
ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
@rry #ਦਿਲਦੀਗੱਲ4

roop uk

read more
ਉਹ hello ਜੇ ਮੈ ਚੁੱਪ ਆਂ ਤਾਂ ਆਕੜ ਨਾ
ਬਣ ਬਾਪੂ ਦਾ ਪੁੱਤ ਧਾਕੜ ਨਾ ਬਗਾਨੇ
ਪੁੱਤ ਹੱਡ ਅੰਦਰ ਪਾ ਦਿੰਦੇ ਨੇ ਜੇ ਕੋਈ ਚੁੱਪ
ਕੀਤਾ ਚੁੱਪ ਤੋੜੇ ਪੁੱਤ ਤੇਰੇ ਜਿਹੇ ਨੂੰ ਨਰਕਾਂ ਦੇ
ਰਾਹ ਪਾ ਦਿੰਦੇ ਨੇ
loader
Home
Explore
Events
Notification
Profile